ਡੇਰਾ ਬਾਬਾ ਨਾਨਕ ਤੋਂ ਰਵਿਕਰਨ ਸਿੰਘ ਕਾਹਲੋਂ ਤੇ ਫਤੇਹਗੜ ਚੂੜੀਆ ਤੋਂ ਲਖਬੀਰ ਸਿੰਘ ਲੋਧੀਨੰਗਲ ਅਕਾਲੀ ਦਲ ਦੇ ਉਮੀਦਵਾਰ

ਅਕਾਲੀ ਦਲ ਬਾਦਲ ਵੱਲੋਂ ਗੁਰਦਾਸਪੁਰ ਦੇ ਦੋ ਹੋਰ ਹਲਕਿਆਂ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਹਨ। ਜਿਸ ਵਿੱਚ ਡੇਰਾ ਬਾਬਾ ਨਾਨਕ ਤੋਂ ਰਵਿਕਰਨ ਸਿੰਘ ਕਾਹਲੋਂ ਤੇ ਫਤੇਹਗੜ ਚੂੜੀਆ ਤੋਂ ਲਖਬੀਰ ਸਿੰਘ ਲੋਧੀਨੰਗਲ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਇਸ ਦੇ ਨਾਲ ਹੀ ਅਕਾਲੀ ਦਲ ਵੱਲੋ ਕੁਲ 76 ਉਮੀਦਵਾਰਾ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਹ ਜਾਨਕਾਰੀ … Continue reading ਡੇਰਾ ਬਾਬਾ ਨਾਨਕ ਤੋਂ ਰਵਿਕਰਨ ਸਿੰਘ ਕਾਹਲੋਂ ਤੇ ਫਤੇਹਗੜ ਚੂੜੀਆ ਤੋਂ ਲਖਬੀਰ ਸਿੰਘ ਲੋਧੀਨੰਗਲ ਅਕਾਲੀ ਦਲ ਦੇ ਉਮੀਦਵਾਰ